ਮੱਕੀ

ਨਦੀਨ ਪ੍ਰਬੰਧਨ ਅਤੇ ਅੰਤਰ-ਫਸਲੀਅੰਤਰ-ਫ਼ਸਲੀ

  • • ਮੱਕੀ ਦੀਆਂ ਦੋ ਲਗਾਤਾਰ ਕਤਾਰਾਂ ਦੇ ਵਿਚਕਾਰ ਅੰਤਰ-ਫਸਲ ਵਜੋਂ ਲੋਬੀਆ, ਸੋਇਆਬੀਨ, ਮੂੰਗ, ਮਾਸ਼, ਮੂੰਗਫਲੀ, ਹਲਦੀ ਅਤੇ ਅਦਰਕ ਦੀ ਕਾਸ਼ਤ ਕੀਤੀ ਜਾ ਸਕਦੀ ਹੈ।
    ਨੋਟ: ਅੰਤਰ-ਫਸਲ ਪ੍ਰਣਾਲੀ ਵਿੱਚ ਨਦੀਨਨਾਸ਼ਕ ਦੀ ਵਰਤੋਂ ਨਾ ਕਰੋ, ਕਿਉਂਕਿ ਇਸ ਨਾਲ ਅੰਤਰ-ਫਸਲ ਨੂੰ ਨੁਕਸਾਨ ਹੋ ਸਕਦਾ ਹੈ।