ਪਛਾਣ: ਤਣੇ ਦਾ ਹੇਠਲਾ ਹਿੱਸਾ ਗਲ ਜਾਂਦਾ ਹੈ, ਉਬਲੇ ਹੋਏ ਵਰਗਾ ਦਿਖਦਾ ਹੈ ਅਤੇ ਬਦਬੂ ਆਉਂਦੀ ਹੈ।
ਪ੍ਰਬੰਧਨ:
• ਮੱਕੀ ਨੂੰ ਉੱਚੀਆਂ ਕਿਆਰੀਆਂ ‘ਤੇ ਬਿਜੋ ਅਤੇ ਪਾਣੀ ਖੜ੍ਹਾ ਨਾ ਹੋਣ ਦਿਓ।
• ਲੱਛਣ ਦਿਖਣ ‘ਤੇ ਬਲੀਚਿੰਗ ਪਾਊਡਰ @ 1.5 ਗ੍ਰਾਮ ਪ੍ਰਤੀ 15 ਲੀਟਰ ਪਾਣੀ ਨਾਲ ਜੜਾਂ ਦੇ ਆਲੇ-ਦੁਆਲੇ ਮਿੱਟੀ ਵਿੱਚ ਡ੍ਰੈਂਚਿੰਗ ਕਰੋ।
You must be logged in to post a comment.